ਮੈਂ ਤੁਹਾਨੂੰ ਗਿੱਦੜਬਾਹਾ ਦੀ ਵੱਡੀ ਜਾਇਦਾਦ ਦੇ ਰਿਹਾਂ ਪਰ ਗਿਰਦਾਵਰੀ ਮੇਰੀ ਹੀ ਹੋਵੇਗੀ : ਬਾਦਲ
ਪੀ. ਪੀ. ਪੀ. ਦੀ ਪਤੰਗ ਤਾਂ ਖਾ ਰਹੀ ਹੈ ਹਿਚਕੋਲੇ : ਸੁਖਬੀਰ ਗਿੱਦੜਬਾਹਾ, 29 ਜਨਵਰੀ (ਪੀ ਟੀ ਐਨ ਮੀਡੀਆ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਗਿੱਦੜਬਾਹਾ ਹਲਕੇ ਤੋਂ ਚੋਣ ਭਾਵੇਂ ਸ. ਸੰਤ ਸਿੰਘ ਬਰਾੜ ਪਾਰਟੀ ਵਲੋਂ ਲੜ ਰਹੇ ਹਨ ਪਰ ਇਹ ਹਲਕਾ ਮੇਰਾ ਜੱਦੀ ਹਲਕਾ ਹੋਣ ਦੇ ਨਾਤੇ ਮੈਂ ਸੰਤ ਸਿੰਘ ਬਰਾੜ ਨੂੰ ਗਿੱਦੜਬਾਹਾ ਦੀ ਵੱਡੀ ਜਾਇਦਾਦ ਦੇ ਰਿਹਾ ਹਾਂ ਪਰ [...]


